ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕਿ ਫਤਿਹ !!
ਗੁਰੂ ਰੂਪ ਸਾਧ-ਸੰਗਤ ਜੀਓ,
ਅੱਜ ਇਨਸਾਨੀਅਤ ਦੇ ਰਹਿਬਰ ਅਤੇ ਕਲਿਯੁਗ ਦੇ ਤਾਰਣਹਾਰ, ਪਹਿਲੀ ਪਾਤਸ਼ਾਹੀ "ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ" ਦਾ ਜੋਤਿ-ਜੋਤ ਦਿਹਾੜਾ ਹੈ !
ਗੁਰੂ ਸਾਹਿਬ ਦੇ ਜੀਵਨ ਨੂੰ ਸ਼ਬਦਾਂ ਚ ਵਰਣਨ ਕਰਨਾ ਪੂਰਨ ਲੋਕਾਈ ਲਈ ਅਸੰਭਵ ਹੈ ਪਰ ਫਿਰ ਵੀ ਸੰਗਤ ਦੀ ਜਾਣਕਾਰੀ ਲਈ ਛੋਟਾ ਜਿਹਾ ਵਰਣਨ ਹੇਠ ਅਨੁਸਾਰ ਹੈ ! ਪੜ੍ਹ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ...
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ
(1469-1539)
ਨਿਰਮਲ ਪੰਥੀ, ਮੂਲ ਮੰਤਰ ਦੇ ਰਚਿਤ, ਇਨਸਾਨੀਅਤ ਦੇ ਰਹਿਬਰ ਅਤੇ ਕਲਿਯੁਗ ਦੇ ਤਾਰਣਹਾਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰਾਇ ਭੋਇ ਕੀ ਤਲਵੰਡੀ ਦੀ ਸੁਭਾਗ ਧਰਤੀ ਤੇ 1469 ਈ. ਵਿੱਚ ਪ੍ਰਕਾਸ਼ ਧਾਰਿਆ l ਇਹ ਸੁਭਾਗ ਧਰਤੀ " ਨਨਕਾਣਾ ਸਾਹਿਬ " ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਲਾਹੋਰ ਪਾਕਿਸਤਾਨ ਵਿੱਚ ਹੈ l
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ l ਬੇਬੇ ਨਾਨਕੀ ਜੀ ਗੁਰੂ ਜੀ ਦੇ ਵੱਡੇ ਭੈਣ ਸਨ l
ਗੁਰੂ ਨਾਨਕ ਸਾਹਿਬ ਜੀ ਦੀ ਮੁਢ ਤੋਂ ਹੀ ਸੁਰਤ ਅਕਾਲ ਪੁਰਖ ਦੀ ਉਸਤਤ ਚ ਲੀਨ ਰਹਿੰਦੀ ਸੀ l ਉਹਨਾਂ ਦੀ ਇਸ ਬਿਰਤੀ ਕਾਰਣ ਕਈ ਵਾਰ ਮਹਿਤਾ ਕਾਲੂ ਜੀ ਉਹਨਾਂ ਨਾਲ ਰੋਸ ਕਰਦੇ ਸਨ ਪਰ ਰਾਇ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਉਪਾਸਕ ਸਨ ਅਤੇ ਉਹਨਾਂ ਨੇ ਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਪਾਸ ਭੇਜ ਦਿੱਤਾ ਜਿਥੇ ਉਹਨਾਂ ਨੇ ਮੋਦੀਖਾਨੇ ਚ ਕੰਮ ਕੀਤਾ ਪਰ ਉੱਥੇ ਵੀ ਉਹਨਾਂ ਦਾ ਮੰਨ ਨਾ ਟਿਕਿਆ l
ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ (1499 ਵਿੱਚ) ਵੇਈਂ ਨਦੀ ਵਿੱਚ ਲੋਪ ਹੋ ਗਏ ਅਤੇ 3 ਦਿਨ ਬਾਅਦ ਪ੍ਰਗਟ ਹੋਏ ਅਤੇ ਹੁਕਮ ਦਿੱਤਾ " ਨਾ ਕੋ ਹਿੰਦੂ ਨਾ ਮੁਸਲਮਾਨ......" ਅਤੇ ਸਮੂਹ ਕੌਮ ਨੂੰ ਇੱਕ ਅਕਾਲ ਪੁਰਖ ਦੀ ਉਸਤਤ ਵਿੱਚ ਲੱਗਣ ਲਈ ਕਿਹਾ ਅਤੇ " ਮੂਲ ਮੰਤਰ "(ਜੋ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਸੀ) ਦਿੱਤਾ ਜੋ ਆਦਿ ਗ੍ਰੰਥ ਦੀ ਅਰੰਮਬਿਕ ਬਾਣੀ ਹੈ l
ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਸਿਖੀ ਜੀਵਨ ਵਿੱਚ ਅਨੇਕਾਂ ਪਾਪੀਆਂ ਨੂੰ ਤਾਰਿਆ, ਅਨੇਕਾਂ ਕੁਰਹਿਤਾਂ ਤੇ ਰੋਕ ਲਗਾਈ, ਦੁਨੀਆਂ ਨੂੰ ਤਾਰਦੇ ਹੋਏ 4 ਉਦਾਸੀਆਂ ਕੀਤੀਆਂ ਅਤੇ ਸਾਰੀ ਲੋਕਾਈ ਨੂੰ 3 ਸੁਨਹਰੀ ਉਪਦੇਸ਼ ਦਿੱਤੇ
ਕਿਰਤ ਕਰੋ
ਵੰਡ ਛਕੋ
ਨਾਮ ਜਪੋ
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਨੂੰ ਜਾਣਦੇ ਹੋਏ ਆਪਣੇ ਬੇਟੇ ਅਤੇ ਆਪਣੇ ਉਪਾਸਕਾਂ ਦੀ ਪ੍ਰੀਖਿਆ ਲਈ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਨਾਮ ਨਾਲ ਨਿਵਾਜ ਕੇ ਦੂਜੇ ਨਾਨਕ ਵਜੋਂ ਥਾਪਿਆ ਅਤੇ ਆਪ ਜੀ ਅੱਜ ਦੇ ਦਿਨ 1539 ਈ. ਨੂੰ ਕਰਤਾਰਪੁਰ ਦੀ ਸੁਭਾਗ ਧਰਤੀ ਤੇ ਜੋਤੀ ਜੋਤ ਸਮਾਂ ਗਏ l
ਭੁੱਲ ਚੁੱਕ ਮਾਫ਼ ਕਰਨੀ ਜੀ
ਗੁਰੂ ਰੂਪ ਸਾਧ ਸੰਗਤ ਜੀ ਬਖਸ਼ਣ ਯੋਗ ਹੈ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!

See Translate
ਵਾਹਿਗ ਰ ਜੀ ਕਾ ਖਾਲਸਾ!! ਵਾਹਿਗ ਰ ਜੀ ਕਿ ਫਤਿਹ!!
ਗ ਰ ਪ ਰ ਸ ਗਤ ਸਾਧ-ਜੀਓ,
ਅ ਜ ਇਨਸਾਨੀਅਤ ਰਹਿਬਰ ਕਲਿਯ ਅਤ ਦ ਗ ਦ ਪਾਤਸ ਤਾਰਣਹਾਰ, ਪਹਿਲੀ ਾਹੀ "ਧ ਨ ਧ ਸ ਰੀ ਨ ਗ ਰ ਨਾਨਕ ਸਾਹਿਬ ਜੀ ਦਾ ਜ ਤਿ"-ਜ ਤ ਹ ਦਿਹਾੜਾ!
ਗ ਰ ਸਾਹਿਬ ਨ ਸ ਦ ਜੀਵਨ ਬਦਾ ਵਰਣਨ ਕਰਨਾ ਚ ਲ ਪ ਰਨ ਕਾਈ ਲਈ ਅਸ ਭਵ ਫਿਰ ਵੀ ਪਰ ਹ ਸ ਗਤ ਦੀ ਛ ਜਾਣਕਾਰੀ ਲਈ ਹ ਟਾ ਜਿਹਾ ਵਰਣਨ ਠ ਅਨ ਸਾਰ ਹ! ਪੜ ਹ ਣ ਲ ਕ ਲਾਹਾ ਕਿਰਪਾਲਤਾ ਜੀ ਦੀ ਕਰਨੀ...
ਸ ਰੀ ਧ ਨ ਗ ਰ ਨਾਨਕ ਸਾਹਿਬ ਜੀ
(1469-1539)
ਨਿਰਮਲ ਥੀ, ਮ ਪ ਲ ਦ ਮ ਤਰ ਰਚਿਤ, ਇਨਸਾਨੀਅਤ ਰਹਿਬਰ ਕਲਿਯ ਅਤ ਦ ਦ ਧ ਤਾਰਣਹਾਰ ਗ ਸ ਰੀ ਨ ਗ ਰ ਨਾਨਕ ਸਾਹਿਬ ਜੀ ਨ ਇ ਭ ਰਾਇ ਕੀ ਤਲਵ ਡੀ ਭਾਗ ਦੀ ਸ ਈ ਤ 1469 ਧਰਤੀ. ਰਕਾਸ ਵਿ ਚ ਪ ਸ ਧਾਰਿਆ l ਇਹ ਭਾਗ ਧਰਤੀ "ਨਨਕਾਣਾ ਸਾਹਿਬ ਦ ਨਾਲ" ਜਾਣੀ ਨਾਮ ਦੀ ਹ ਜਾ ਲਾਹ ਰ ਜ ਕਿ ਪਾਕਿਸਤਾਨ ਵਿ ਚ ਹ l
ਧ ਨ ਗ ਰ ਨਾਨਕ ਾਹ ਜੀ ਦ ਪਾਤਸ ਪਿਤਾ ਜੀ ਦਾ ਨਾਮ ਮਹਿਤਾ ਕਾਲ ਜੀ ਅਤ ਮਾਤਾ ਜੀ ਦਾ ਨਾਮ ਤ ਵੀ ਰਿਪਤਾ ਜੀ ਦ ਸੀ l ਬ ਬ ਰ ਗ ਜੀ ਨਾਨਕੀ ਜੀ ਦ ਵ ਡ ਭ ਣ ਸਨ l
ਨਾਨਕ ਗ ਰ ਸਾਹਿਬ ਜੀ ਦੀ ਮ ਢ ਹੀ ਤ ਰਤ ਸ ਦੀ ਅਕਾਲ ਪ ਰਖ ਉਸਤਤ ਰਹਿ ਦੀ ਚ ਲੀਨ ਸੀ l ਉਹਨਾ ਦੀ ਇਸ ਬਿਰਤੀ ਕਾਰਣ ਕਈ ਵਾਰ ਮਹਿਤਾ ਕਾਲ ਜੀ ਉਹਨਾ ਨਾਲ ਕਰਦ ਸਨ ਰ ਸ ਬ ਲਾਰ ਰਾਇ ਪਰ ਗ ਰ ਨਾਨਕ ਜੀ ਸਾਹਿਬ ਜੀ ਦ ਵ ਡ ਉਪਾਸਕ ਸਨ ਅਤ ਉਹਨਾ ਨ ਜੀ ਨ ਗ ਰ ਸ ਲਤਾਨਪ ਧੀ ਲ ਬ ਰ ਬ ਨਾਨਕੀ ਭ ਜ ਜੀ ਪਾਸ ਜਿਥ ਦਿ ਤਾ ਮ ਦੀਖਾਨ ਉਹਨਾ ਨ ਕ ਚ ਕੀਤਾ ਉ ਪਰ ਮ ਥ ਵੀ ਉਹਨਾ ਨ ਮ ਦਾ ਨਾ ਟਿਕਿਆ l
ਇ ਕ ਦਿਨ ਗ ਰ ਨਾਨਕ ਪਾਤਸ ਾਹ ਜੀ (1499 ਵਿ ਚ) ਵ ਈ ਨਦੀ ਵਿ ਚ ਪ ਲ ਹ ਗਏ ਅਤ 3 ਦਿਨ ਪ ਬਾਅਦ ਰਗਟ ਏ ਹ ਕਮ ਹ ਅਤ ਦਿ ਤਾ " ਨਾ ਕ ਮ ਹਿ ਦ ਨਾ ਸਲਮਾਨ......" ਅਤ ਸਮ ਹ ਇ ਕ ਮ ਨ ਕ ਅਕਾਲ ਪ ਰਖ ਦੀ ਉਸਤਤ ਵਿ ਚ ਲ ਗਣ ਲਈ ਮ ਕਿਹਾ ਅਤ "ਤਰ ਲ ਮ ਜ" ਉਹਨਾ ਅਕਾਲ ਪ ਰਖ ਨ ਦਾ ਹ ਕਮ ਸੀ) ਦਿ ਤਾ ਆਦਿ ਜ ਗ ਰ ਥ ਦੀ ਹ ਅਰ ਮਬਿਕ ਬਾਣੀ L
ਨਾਨਕ ਗ ਰ ਸਾਹਿਬ ਨ ਆਪਣ ਰਸਿਖੀ ਜੀਵਨ ਗ ਵਿ ਚ ਅਨ ਕਾ ਤਾਰਿਆ ਪਾਪੀਆ ਨ ਕ, ਰਹਿਤਾ ਅਨ ਕਾ ਤ ਕ ਰ ਦ ਨੀਆ, ਲਗਾਈ ਤਾਰਦ ਨ ਹ ਏ 4 ਉਦਾਸੀਆ ਕੀਤੀਆ ਸਾਰੀ ਕਾਈ ਅਤ 3 ਨ ਲ ਸ ਨਹਰੀ ਉਪਦ ਸ ਦਿ ਤ
ਕਿਰਤ ਕਰ
ਵ ਡ ਛਕ
ਨਾਮ ਜਪ
ਨਾਨਕ ਗ ਰ ਸਾਹਿਬ ਜੀ ਅ ਨ ਆਪਣ ਤਲ ਸਮ ਹ ਏ ਜਾਣਦ ਨ ਆਪਣ ਟ ਬ ਦੀ ਉਪਾਸਕਾ ਅਤ ਆਪਣ ਪ ਰੀਖਿਆ ਅਤ ਭਾਈ ਲਹਿਣਾ ਲਈ ਨ ਜੀ ਅ ਗ ਰ ਨਾਮ ਗਦ ਨਿਵਾਜ ਕ ਦ ਨਾਲ ਜ ਨਾਨਕ ਵਜ ਥਾਪਿਆ ਆਪ ਜੀ ਅਤ ਦ ਅ ਜ ਦਿਨ 1539 ਈ. ਨ ਰ ਕਰਤਾਰਪ ਭਾਗ ਧਰਤੀ ਦੀ ਸ ਤੀ ਜ ਤ ਜ ਤ ਸਮਾ ਗਏ l
ਭ ਲ ਚ ਕ ਜੀ ਮਾਫ ਕਰਨੀ
ਗ ਰ ਪ ਰ ਸ ਗਤ ਸਾਧ ਜੀ ਬਖਸ ਯ ਗ ਹ ਣ
ਵਾਹਿਗ ਰ ਜੀ ਕਾ ਖਾਲਸਾ!!
ਵਾਹਿਗ ਰ ਜੀ ਕਿ ਫਤਿਹ!!

No comments:
Post a Comment